SHARE  

 
 
     
             
   

 

19. ਰਾਮ ਰਾਏ ਸੰਪ੍ਰਦਾਏ ਦੀ ਮਰੰਮਤ

ਰਾਮ ਰਾਏ ਸੰਪ੍ਰਦਾਏ ਦੇ ਸਿੱਖ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਚਲਾਈ ਗਈ ਅਮ੍ਰਤਧਾਰਣ ਕਰਣ ਦੀ ਪ੍ਰਥਾ ਦਾ ਉਪਹਾਸ ਕਰਦੇ ਹਨ ਅਤੇ ਪੰਜ ਕਕਾਰੀ ਸਿੰਘਾਂ ਦੀ ਖਿੱਲੀ ਉਡਾਂਦੇ ਹਨਜਦੋਂ ਇਹ ਜਾਣਕਾਰੀ ਦਲ ਖਾਲਸੇ ਦੇ ਨਾਇਕ ਬੰਦਾ ਸਿੰਘ ਨੂੰ ਗੁਰੂਘਰ ਦੇ ਕੀਰਤਤੀਏ ਬੁਲਾਕਾ ਸਿੰਘ ਦੁਆਰਾ ਦਿੱਤੀ ਗਈ ਤਾਂ ਉਹ ਗੁਰੂ ਦੀ ਨਿੰਦਿਆ ਸਹਿਨ ਨਹੀਂ ਕਰ ਸਕੇ ਉਨ੍ਹਾਂਨੇ ਤੁਰੰਤ ਇੱਕ ਫੌਜੀ ਟੁਕੜੀ ਘੁਡਾਣੀ ਗਰਾਮ ਭੇਜੀ ਅਤੇ ਪੰਥ ਵਿਰੋਧੀਆਂ ਦੀ ਮਰੰਮਤ ਕੀਤੀਨਾਲ ਹੀ ਬੁਲਾਕਾ ਸਿੰਘ ਨੂੰ ਉੱਥੇ ਦਾ ਮਕਾਮੀ ਥਾਣੇ ਦਾ ਥਾਣੇਦਾਰ ਨਿਯੁਕਤ ਕਰ ਦਿੱਤਾਇੱਥੇ ਧਰਮਕੋਟ ਅਤੇ ਹੋਰ ਖੇਤਰਾਂ ਦੇ ਚੌਧਰੀਆਂ ਨੇ ਬੰਦਾ ਸਿੰਘ ਨੂੰ ਨਜਰਾਨੇ ਪੇਸ਼ ਕੀਤੇ

 

 

 

 

 

 

 

 

 

 

 

 

 

 

 

 

 

 

 

 

 
     
     
            SHARE  
          
 
     
 

 

     

 

This Web Site Material Use Only Gurbaani Parchaar & Parsaar & This Web Site is Advertistment Free Web Site, So Please Don,t Contact me For Add.